ਲੋਕ ਸਭਾ ਸਪੀਕਰ ਓਮ ਬਿਰਲਾ ਦਾ ਕੀਤਾ ਸਵਾਗਤ

ਆਦਮਪੁਰ (ਵਿਸ਼ਾਲ ) – ਲੋਕ ਸਭਾ ਸਪੀਕਰ ਓਮ ਬਿਰਲਾ ਦਾ ਸਿਵਲ ਏਅਰਪੋਰਟ ਆਦਮਪੁਰ ਪੁੱਜਣ ‘ਤੇ ਭਾਜਪਾ (ਦਿਹਾਤੀ) ਜਲੰਧਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ ਦੀ ਪ੍ਰਧਾਨਗੀ ਹੇਠ ਸਮੂਹ ਭਾਜਪਾ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਕੇਡੀ ਭੰਡਾਰੀ ਸਾਬਕਾ ਵਿਧਾਇਕ, ਰਾਜੀਵ ਪਾਂਜਾ ਜਨਰਲ ਸਕੱਤਰ ਜ਼ਿਲ੍ਹਾ ਜਲੰਧਰ (ਦਿਹਾਤੀ), ਹਰੀਸ਼ ਚੰਦਰ ਜ਼ਿਲ੍ਹਾ ਸੈਕਟਰੀ, ਜ਼ਿਲ੍ਹਾ ਉਪ ਪ੍ਰਧਾਨ ਚੰਦਰ ਸ਼ੇਖਰ ਚੌਹਾਨ, ਕੁਲਦੀਪ ਸਿੰਘ ਮਿਨਹਾਸ ਮੰਡਲ ਪ੍ਰਧਾਨ ਆਦਮਪੁਰ, ਰਾਜੀਵ ਸਿੰਗਲਾ, ਸੁਸ਼ੀਲ ਪ੍ਰਭਾਕਰ ਮੰਡਲ ਪ੍ਰਧਾਨ, ਅਸ਼ੋਕ ਕੁਮਾਰ ਤਾਜਪੁਰ ਮੰਡਲ ਪ੍ਰਧਾਨ, ਇੰਦਰਜੀਤ ਸਹੋਤਾ, ਇੰਦਰਜੀਤ ਮਹਿਤਾ ਮੰਡਲ ਪ੍ਰਧਾਨ ਭੋਗਪੁਰ, ਭੂਸ਼ਣ ਲਾਲ ਵਰਮਾ, ਪੰਕਜ ਸ਼ਰਮਾ, ਮੋਨੂੰ, ਪ੍ਰਰੇਮ ਬੇਰੀ, ਮੰਡਲ ਪ੍ਰਧਾਨ ਸ਼ੈਲੀ ਮਹਾਜਨ, ਕ੍ਰਿਸ਼ਨ ਸ਼ਰਮਾ, ਬਿਕਰਮ ਸਿੰਘ ਵਿੱਕੀ, ਬਲਵੀਰ ਸਿੰਘ ਬਾਬਾ ਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ

Translate »
क्रान्ति न्यूज - भ्रष्टाचार के खिलाफ क्रांति की मशाल