ਡੀਸੀ ਨੇ ਕੀਤਾ ਧੀਮਾਨ ਇੰਡਸਟਰੀ ਦਾ ਦੌਰਾ

ਨਕੋਦਰ, ਡੀਸੀ ਘਣਸ਼ਿਆਮ ਥੋਰੀ ਨੇ ਵੀਰਵਾਰ ਨੂੰ ਧੀਮਾਨ ਫੂਡਜ਼ ਪ੍ਰਰਾਈਵੇਟ ਲਿਮਟਿਡ ਇੰਡਸਟਰੀ ਦਾ ਦੌਰਾ ਕੀਤਾ। ਇਸ ਮੌਕੇ ਐੱਸਡੀਐੱਮ ਨਕੋਦਰ ਗੌਤਮ ਜੈਨ ਅਤੇ ਤਹਿਸੀਲਦਾਰ ਨਕੋਦਰ ਰੁਪਿੰਦਰ ਬੱਲ ਉਨ੍ਹਾਂ ਨਾਲ ਸਨ। ਇਸ ਮੌਕੇ ਧੀਮਾਨ ਫੂਡਜ਼ ਪ੍ਰਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਮਰਿੰਦਰ ਸਿੰਘ ਧੀਮਾਨ ਨੇ ਇੰਡਸਟਰੀ ਦੇ ਕੰਮ ਬਾਰੇ ਜਾਣਕਾਰੀ ਦਿੱਤੀ। ਡੀਸੀ ਜਲੰਧਰ ਨੇ ਇੰਡਸਟਰੀ ਵੱਲੋਂ ਰੁਜ਼ਗਾਰ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *

Translate »
क्रान्ति न्यूज - भ्रष्टाचार के खिलाफ क्रांति की मशाल