ਰੇਲਵੇ ‘ਚ ਨੌਕਰੀ ਦਿਵਾਉਣ ਦੇ ਝਾਂਸੇ ‘ਚ ਠੱਗੀ ਦੇ ਨਾ ਹੋ ਜਾਓ ਸ਼ਿਕਾਰ, ਇੰਝ ਕਰੋ ਖ਼ੁਦ ਨੂੰ ਅਪਡੇਟ

ਜਲੰਧਰ : ਰੇਲਵੇ ‘ਚ ਨੌਕਰੀ ਦਿਵਾਉਣ ਨੂੰ ਲੈ ਕੇ ਨੌਜਵਾਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਲਈ ਦਲਾਲ ਸਰਗਰਮ ਹੋ ਗਏ ਹਨ, ਰੇਲਵੇ ਰਿਕ੍ਰੂਟਮੈਂਟ ਬੋਰਡ ਵੱਲੋਂ ਨਿਯਮਿਤ ਸਮੇਂ ‘ਤੇ ਨੌਕਰੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਜਿਹੇ ‘ਚ ਰੇਲਵੇ ਵੱਲੋਂ ਨੌਜਵਾਨਾਂ ਨੂੰ ਠੱਗੀ ਤੋਂ ਬਚਾਉਣ ਲਈ ਗਾਈਡਲਾਇੰਸ ਦੇ ਨਾਲ-ਨਾਲ ਹੈਲਪਲਾਈਨ ਨੰਬਰ 182 ਨੰਬਰ ਜਾਰੀ ਕੀਤਾ ਗਿਆ ਹੈ।ਹਾਲਾਂਕਿ ਰੇਲਵੇ ਵੱਲੋਂ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਨੌਕਰੀ ਪਾਉਣ ਦੀ ਇੰਛਾ ‘ਚ ਯੂ ਹੀ ਕਿਸੇ ਦੇ ਝਾਂਸੇ ‘ਚ ਆ ਕੇ ਆਪਣੀ ਜਮ੍ਹਾਂ ਪੂੰਜੀ ਨਾ ਗਂਵਾ ਬੈਠਣ, ਇਸ ਤਰ੍ਹਾਂ ਉਹ ਨੌਕਰੀ ਦਿਵਾਉਣ ਦਾ ਜਾਲ ਸੁੱਟਦੇ ਹਨ। ਕੋਈ ਵੀ ਨੌਕਰੀ ਦਿਵਾਉਣ ਲਈ ਪੈਸੇ ਮੰਗਦਾ ਹੈ ਤਾਂ ਰੇਲਵੇ ਰਿਕ੍ਰੂਟਮੈਂਟ ਦੀ ਸਾਈਟ Www.Recb.Gov.In ‘ਤੇ ਅਪਡੇਟ ਦੇਖਦੇ ਰਹਿਣ

Translate »
क्रान्ति न्यूज - भ्रष्टाचार के खिलाफ क्रांति की मशाल